
ਅਲੀ ਗੋਨੀ ਨੇ ਕਿਹਾ ਕਿ ਕਸ਼ਮੀਰੀ ਮੁਸਲਮਾਨ ਹੋਣ ਦੇ ਕਾਰਨ ਮੈਨੂੰ ਇੰਡਸਟਰੀ ‘ਚ ਕਦੇ ਭੇਦਭਾਵ ਦਾ ਸਾਹਮਣਾ ਨਹੀਂ ਕਰਨਾ ਪਿਆ,ਪਰ ਉਹਨਾਂ ਕਿਹਾ ਕਿ ਜਦੋਂ ਅਸੀਂ ਘਰ ਦੀ ਤਲਾਸ਼ ਕਰ ਰਹੇ ਸੀ ਤਾਂ ਮੈਨੂੰ ਇਸ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਵੀ ਹੁੰਦਾ ਹੈ ! ਜੈਸਮੀਨ ਅਤੇ ਮੈਂ ਇੱਕ ਘਰ ਦੀ ਤਲਾਸ਼ ਕਰ ਰਹੇ ਸੀ ,ਪਰ ਕਈ ਲੋਕਾਂ ਨੇ ਸਾਨੂੰ ਇਹ ਕਹਿ ਕੇ ਘਰ ਦੇਣ ਤੋਂ ਮਨਾ ਕਰ ਦਿੱਤਾ ਕਿ ਅਸੀਂ ਮੁਸਲਮਾਨਾਂ ਨੂੰ ਘਰ ਨਹੀਂ ਦਿੰਦੇ ਉਹਨਾਂ ਵਿੱਚੋਂ ਜਿਆਦਾਤਰ ਬਜ਼ੁਰਗ ਲੋਕ ਸਨ ਜਿਨਾਂ ਨੇ ਇਹ ਗੱਲ ਸਾਨੂੰ ਆਖੀ !
#sadacinema #jasmeenbhasin #punjabiactoress #pollywood #aligoni #kashmirimuslim