ਪਾਕਿਸਤਾਨ ਤੋਂ 50 ਬੰਬ ਪੰਜਾਬ ਵਿੱਚ ਆਏ ਹਨ ਜਿਨ੍ਹਾਂ ਵਿਚੋਂ 18 ਚੱਲੇ ਨੇ ਤੇ 32 ਅਜੇ ਬਾਕੀ ਹਨ ! ਪ੍ਰਤਾਪ ਸਿੰਘ ਬਾਜਵਾ

0
10

ਤੁਹਾਨੂੰ ਕਿਵੇਂ ਪਤਾ ਕਿ ਕਿਨ੍ਹੇ ਬੰਬ ਆਏ ,ਕਿੰਨੇ ਚੱਲੇ ਅਤੇ ਕਿਨ੍ਹੇ ਬਾਕੀ ਹਨ ? ਕੀ ਕਿਸੇ ਏਜੇਂਸੀ ਨੇ ਤੁਹਾਨੂੰ ਦੱਸਿਆ ਜਾਂ ਫ਼ਿਰ ਤੁਹਾਡੇ ਸਿੱਧੇ ਸੰਬਧ ਪਾਕਿਸਤਾਨ ਨਾਲ ਹਨ ! ਪ੍ਰਤਾਪ ਸਿੰਘ ਬਾਜਵਾ ਦੇ ਮੀਡੀਆ ਵਿੱਚ ਦਿੱਤੇ ਬੰਬ ਵਾਲੇ ਬਿਆਨ ਤੇ ਸੀਐਮ ਭਗਵੰਤ ਸਿੰਘ ਮਾਨ ਦਾ ਪਲਟਵਾਰ ਕਿ ਤੁਹਾਡੇ ਇੰਫੋਰਮੇਸ਼ਨ ਦੇ ਸੋਰਸ ਕੀ ਹਨ ? ਕੀ ਤੁਹਾਨੂੰ ਬੰਬ ਭੇਜਣ ਵਾਲੀ ਏਜੇਂਸੀ ਨੇ ਫ਼ੋਨ ਕੀਤਾ ਹੈ ਕਿ 50 ਬੰਬ ਪੰਜਾਬ ਭੇਜ ਦਿੱਤੇ ਗਏ ਹਨ , ਕਿਉਂ ਕਿ ਪੰਜਾਬ ਦੀ ਕਿਸੇ ਵੀ ਇੰਟੈਲੀਜੇਂਸ ਨੂੰ ਇਸ ਦੀ ਕੋਈ ਵੀ ਇੰਫੋਰਮੇਸ਼ਨ ਨਹੀਂ ਹੈ, ਅਤੇ ਨਾਂ ਹੀ ਭਾਰਤ ਦੀ ਕਿਸੇ ਇੰਟੈਲੀਜੇਂਸ ਕੋਲ ! ਫ਼ਿਰ ਤੁਹਾਨੂੰ ਇਹ ਸਭ ਕਿੱਥੋਂ ਪਤਾ ਲੱਗਿਆ ?

#saddatvusa #PunjabPolice #PartapSinghBajwa #BhagwantMann #Bomb #inpunjab #information #inteligence #Pakistan #CMPunjab #NewsUpdate #LatestNews #PunjabiNews

LEAVE A REPLY

Please enter your comment!
Please enter your name here