ਦੋਸਾਂਝਾਵਾਲੇ ਨੂੰ Social Media ਤੇ Troll ਕਰਨਾ ਪਿਆ ਗੁਰੂ ਰੰਧਾਵਾ ਤੇ B Praak ਨੂੰ ਮਹਿੰਗਾ ! ਦਿਲਜੀਤ ਦੋਸਾਂਝ ਦੇ ਚਾਹੁਣ ਵਾਲਿਆਂ ਨੇ ਬਣਾਈ ਇਹਨਾਂ ਦੀ ਰੇਲ ! ਪੰਜਾਬੀਆਂ ਤੇ ਕਮੈਂਟਾਂ ਤੋਂ ਡਰਦੇ ਹੋਏ Social Media ਤੇ ਨਹੀਂ ਹੋ ਰਹੇ ਅਜੇ ਤੱਕ Active !
Diljit Dosanjh ਤੇ ਟਿੱਪਣੀ ਕਰਨ ਤੋਂ ਬਾਅਦ Guru Randhawa ਨੇ ਆਪਣੇ social media account ਤੇ comments ਕੀਤੇ ਬੰਦ ਅਤੇ ਨਾਲ ਹੀ ਪੰਜਾਬੀਆਂ ਦੇ ਕਮੈਂਟਾਂ ਤੋਂ ਡਰਦੇ B-praak ਨੇ instagram ਨੇ ਅਜੇ ਤੱਕ ਨਹੀਂ ਪਾਈ ਕੋਈ ਵੀ ਪੋਸਟ !
#sadacinema#diljitdosanjh#troll#socialmedia#bpraak#gururandhawa#comments