ਸੁਨੰਦਾ ਸ਼ਰਮਾਂ ਤੋਂ ਬਾਦ ਪੰਜਾਬੀ ਸਿੰਗਰ ਕਾਕਾ ਅਤੇ ਸ਼੍ਰੀ ਬਰਾੜ ਨੇ ਵੀ ਕਿਹਾ ਕਿ ਸਾਨੂੰ ਸਾਡਾ ਬਣਦਾ ਹੱਕ ਨਹੀਂ ਦਿੱਤਾ ਜਾਂਦਾਂ ,ਤੇ ਜੇ ਆਵਾਜ਼ ਚੁੱਕੀਏ ਤਾਂ ਉਹ ਵੀ ਦਬਾ ਦਿੱਤੀ ਜਾਂਦੀ ਹੈ ! ਸੁਨੰਦਾ ਸ਼ਰਮਾਂ ਦੇ ਬਿਆਨ ਤੋਂ ਬਾਦ ਛਿੜੀ ਇਹ ਜੰਗ ਹੋਰ ਕਿਸ ਕਿਸ ਦੇ ਕਾਲੇ ਚਿੱਠੇ ਖੋਲੇਗੀ ?
#saddatvusa#pollywood#punjabimedia#jasbirjassi#sunandasharma#kaka#shreebrar#punjabimusicindustry#contract#LatestUpdates