79 ਸਾਲ ਪਹਿਲਾਂ 15 ਅਗਸਤ 1947 ਵਿੱਚ ਪੰਜਾਬ ਦੀ ਵੰਡ ਦੌਰਾਨ ਜਦੋਂ ਲੱਖਾਂ ਲੋਕ ਮਾਰੇ ਅਤੇ ਆਪਣੇ ਘਰੋਂ ਉਜਾੜੇ ਗਏ ਸਨ। ⁣

0
3

79 ਸਾਲ ਪਹਿਲਾਂ 15 ਅਗਸਤ 1947 ਵਿੱਚ ਪੰਜਾਬ ਦੀ ਵੰਡ ਦੌਰਾਨ ਜਦੋਂ ਲੱਖਾਂ ਲੋਕ ਮਾਰੇ ਅਤੇ ਆਪਣੇ ਘਰੋਂ ਉਜਾੜੇ ਗਏ ਸਨ। ⁣

ਅਸੀਂ ਉਨ੍ਹਾਂ ਸਾਰਿਆਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ, ਆਪਣੇ ਪਰਿਵਾਰਾਂ ਤੋਂ ਵੱਖ ਹੋਏ ਅਤੇ ਉਜਾੜ ਦਿੱਤੇ ਗਏ ! 15 ਅਗਸਤ 1947 ਭਾਰਤ ਦੇਸ਼ ਦੀ ਆਜ਼ਾਦੀ ਨਹੀਂ, ਸਗੋਂ ਪੰਜਾਬ ਦੀ ਦੁਖਾਂਤ ਵੰਡ ਦਾ ਸਾਡੇ ਇਤਿਹਾਸ ਦਾ ਇੱਕ ਕਾਲਾ ਸਮਾਂ ਸੀ !

#PunjabPartition#15august#indipendenceday#kaladaur#punjab#saddatvusa

LEAVE A REPLY

Please enter your comment!
Please enter your name here