ਜੂਨ 1984 ਸਾਕਾ ਨੀਲਾ ਤਾਰਾ (Operation Blue Star ) ਨਾਂ ਭੁੱਲਣਯੋਗ ਨਾਂ ਬਖਸ਼ਣਯੋਗ !

0
2

10 ਜੂਨ 1984 ਦਾ ਦਿਨ – ਅੱਜ ਦਾ ਦਿਨ ਘੱਲੂਘਾਰੇ ਦਾ ਦਸਵਾਂ ਅਤੇ ਆਖਰੀ ਦਿਨ ਸੀ। ਦੁਨੀਆਂ ਭਰ ਦੇ ਸਿੱਖਾਂ ਦੀ ਆਸਥਾ ਦੇ ਕੇਂਦਰ ਸ਼੍ਰੀ ਦਰਬਾਰ ਸਾਹਿਬ ਵਿਖੇ ਪਿਛਲੇ ਨੌ ਦਿਨਾਂ ਤੋਂ ਗੂੰਜਦੀਆਂ ਬੰਦੂਕਾਂ ਅਤੇ ਤੋਪਾਂ ਆਖਰ ਵਿੱਚ ਖਾਮੋਸ਼ ਹੋ ਗਈਆਂ ਸਨ, ਅਤੇ ਫੌਜਾਂ ਨੇ ਚਾਲੇ ਪਾ ਦਿੱਤੇ ਸਨ, ਪਰ ਜੂਨ 1984 ਦੇ ਜ਼ਖਮ ਸਿੱਖ ਕੌਮ ਦੇ ਚੇਤਿਆਂ ਵਿੱਚ ਅੱਜ ਵੀ ਤਾਜ਼ਾ ਹਨ। ਇਹ ਇੱਕ ਅਜਿਹਾ ਸਾਕਾ ਹੈ ਜਿਸ ਨੂੰ ਸਿੱਖ ਕੌਮ ਕਦੇ ਵੀ ਨਾਂ-ਭੁੱਲਣਯੋਗ, ਨਾਂ-ਬਖਸ਼ਣ ਯੋਗ ਅਤੇ ਨਾਂ ਹੀ ਮੰਨਣਯੋਗ ਮੰਨਦੀ ਹੈ ! ਇਹ ਘੱਲੂਘਾਰਾ ਹਮੇਸ਼ਾ ਹੀ ਸਿੱਖਾਂ ਦੇ ਦਿਲਾਂ ਅਤੇ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਨਾਸੂਰ ਬਣਿਆ ਰਹੇਗਾ !

ਜੂਨ 1984 ਸਾਕਾ ਨੀਲਾ ਤਾਰਾ (Operation Blue Star ) ਨਾਂ ਭੁੱਲਣਯੋਗ ਨਾਂ ਬਖਸ਼ਣਯੋਗ

#OperationBlueStar#sakanilatara#June1984#sridarbarsahib#sriakaltakhatsahibji#saddatvusa#sikhnasalkushi

LEAVE A REPLY

Please enter your comment!
Please enter your name here