ਫਲਾਇੰਗ ਅਫਸਰ ਨਿਰਮਲ ਜੀਤ ਸਿੰਘ ਸੇਖੋਂ (PVC),(17 ਜੁਲਾਈ 1943 – 14 ਦਸੰਬਰ 1971) ਭਾਰਤੀ ਹਵਾਈ ਸੈਨਾ ਦੇ ਇੱਕ ਅਧਿਕਾਰੀ ਸਨ ।
ਉਨ੍ਹਾਂ ਨੂੰ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਪਾਕਿਸਤਾਨੀ ਹਵਾਈ ਸੈਨਾ (PAF) ਦੇ ਹਵਾਈ ਹਮਲੇ ਦੇ ਵਿਰੁੱਧ ਸ਼੍ਰੀਨਗਰ ਏਅਰ ਬੇਸ ਦੀ ਇਕੱਲਿਆਂ ਰੱਖਿਆ ਲਈ ਸ਼ਹੀਦ ਹੋਣ ਉਪਰੰਤ
ਉਹਨ੍ਹਾਂ ਦਾ ‘ਪਰਮਵੀਰ ਚੱਕਰ’ ਨਾਲ ਸਨਮਾਨ ਕੀਤਾ ਗਿਆ ਸੀ । ਉਹ ਭਾਰਤੀ ਹਵਾਈ ਸੈਨਾ ਦੇ ਇਕਲੌਤੇ ਮੈਂਬਰ ਹਨ ਜਿਨ੍ਹਾਂ ਨੂੰ (PVC) ਨਾਲ ਸਨਮਾਨਿਤ ਕੀਤਾ ਗਿਆ ਹੈ ।
ਫਲਾਇੰਗ ਅਫਸਰ ਨਿਰਮਲ ਜੀਤ ਸਿੰਘ ਸੇਖੋਂ ਦਾ ਕਿਰਦਾਰ ‘ਦਿਲਜੀਤ ਦੋਸਾਂਝ’ ਫ਼ਿਲਮ ‘Border-2’ ਵਿੱਚ ਨਿਭਾਉਂਦੇ ਨਜ਼ਰ ਆਉਣਗੇ !
#sadacinema#NirmalJitSinghSekhon#indianflyingofficer#honoured#ParamVirChakra#diljitdosanjh#bollywoodmovies#Border2Movie#pollywood#punjabi#SunnyDeol