
ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ (ਹਿੰਦ ਦੀ ਚਾਦਰ ) ਦੇ ਗੁਰਤਾ ਗੱਦੀ ਦਿਵਸ ਦੀਆਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ! ਵਾਹਿਗੁਰੂ ਦੀ ਸਭਨਾਂ ਦੇ ਸਿਰ ਦੇ ਮਿਹਰ ਭਰਿਆ ਹੱਥ ਰੱਖਣਾ ਜੀ !
#saddatvusa #guruteghbahadursahibji #GurgaddiDiwas #Mubarkan #vadhaiyan #SikhSangat #9thpatshah #WholeWorld