ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ, ਕੈਂਟ, ਸਿਆਟਲ ਦਾ ਅਰੰਭਤਾ ਸਮਾਗਮ 5 ਮਈ ਨੂੰ

0
110

ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ, ਕੈਂਟ, ਸਿਆਟਲ ਦੀ ਨਵੀਂ ਇਮਾਰਤ ਦੀ ਚੱਲ ਰਹੀ ਕਾਰ ਸੇਵਾ ਸੰਪੂਰਨ ਹੋਣ ਤੇ ਇਮਾਰਤ ਦਾ ਅਰੰਭਤਾ ਸਮਾਗਮ 3,4ਅਤੇ 5 ਮਈ ਨੂੰ ਬੜੀ ਸ਼ਰਧਾ ਭਾਵਨਾਂ ਅਤੇ ਉਤਸ਼ਾਹ ਨਾਲ਼ ਕੈਂਟ ਸਿਆਟਲ ਵਿਖੇ ਹੋ ਰਿਹਾ ਹੈ ! ਪਰਬੰਧਕ ਸਾਹਿਬਾਨ ਵਲੋਂ ਦਿਤੀ ਜਾਣਕਾਰੀ ਅਨੁਸਾਰ ਤਿਨੇ ਦਿਨ ਗੁਰਮਤਿ ਦੀਵਾਨ ਸਜਣਗੇ ! ਜਿਸ ਵਿੱਚ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਨਾਗਪੁਰੀ, ਭਾਈ ਕੁਲਬੀਰ ਸਿੰਘ ਦਮਦਮੀ ਟਕਸਾਲ ਅਤੇ ਲੋਕਲ ਰਾਗੀ, ਢਾਡੀ ਜੱਥੇ ਸੰਗਤਾਂ ਨੂੰ ਨਿਹਾਲ ਕਰਨਗੇ ! ਇਸ ਸਮਾਗਮ ਵਿੱਚ ਪੂਰੇ ਵਾਸ਼ਿੰਗਟਨ ਅਤੇ ਵਿਦੇਸ਼ਾ ਤੋਂ ਸੰਗਤਾਂ ਪਹੁਚਣ ਦੀ ਉਮੀਂਦ ਜਤਾਈ ਜਾ ਰਹੀ ਹੈ !

LEAVE A REPLY

Please enter your comment!
Please enter your name here