ਜੱਸੀ ਗਿੱਲ ਅਤੇ ਜਗਜੀਤ ਸੰਧੂ ਦੀ ਅਦਾਕਾਰੀ ਦੀ ਦਰਸ਼ਕਾਂ ਨੇ ਦਿਲ ਖੋਲ ਕੇ ਕੀਤੀ ਤਰੀਫ ਅਤੇ ਕਿਹਾ ਕਿ ਇਹਨਾਂ ਨੇ ਹੀਰੋਇਨਾਂ ਨੂੰ ਵੀ ਫਿੱਕਾ ਪਾ ਦਿੱਤਾ ਆਪਣੀ ਅਦਾਕਾਰੀ ਨਾਲ ! ਕੁੱਲ ਮਿਲਾ ਕੇ ਸਬ ਨੂੰ ਪਸੰਦ ਆ ਰਹੀ ਹੈ Mr And Mrs 420 Again ਪੰਜਾਬੀ ਫ਼ਿਲਮ !
#sadacinema#punjabi#filmmrandmrs420again#jassigill#jagjitsandhu#KaramjitAnmol#gurpreetghuggi#pollywood