
Covid-19 ਜਿਸ ਨੇ ਪੂਰੀ ਦੁਨੀਆਂ ‘ਚ ਤਬਾਹੀ ਮਚਾਈ ਸੀ,ਇੱਕ ਵਾਰ ਫਿਰ Covid-19 ਨੇ ਏਸ਼ਿਆਈ ਦੇਸ਼ਾਂ ਵਿੱਚ ਦਸਤਕ ਦੇ ਦਿੱਤੀ ਹੈ ! ਹਾਂਗ ਕੰਗ ਅਤੇ ਸਿੰਘਾਪੁਰ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ! ਜਿਸ ਕਾਰਨ ਸਿਹਤ ਅਧਿਕਾਰੀਆਂ ਦੀ ਵੀ ਚਿੰਤਾ ਵੱਧ ਗਈ ਹੈ ! ਹਾਂਗ ਕਾਂਗ ਅਤੇ ਸਿੰਘਾਪੁਰ ਦੇ ਕੋਰੋਨਾ ਮਾਮਲਿਆਂ ਨੇ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ! ਸੈਂਟਰ ਫਾਰ ਹੈੱਲਥ ਪ੍ਰੋਟੈਕਸ਼ਨ ਵਿਖੇ ਸੰਚਾਰੀ ਰੋਗ ਸ਼ਾਖਾ ਦੇ ਮੁਖੀ ਐਲਬਰਟ ਆਊ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਗਤੀਵਿਧੀ ਹੁਣ ਬਹੁਤ ਉੱਚ ਪੱਧਰ ਤੇ ਪਹੁੰਚ ਗਈ ਹੈ !ਕੋਰੋਨਾ ਵਿੱਚ ਹੋਏ ਵਾਧੇ ਚਿੰਤਾ ਦਰਸਾਉਂਦੇ ਹਨ ! ਨਾਂ ਸਿਰਫ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ ਸਗੋਂ ਇਸ ਕਾਰਨ ਮੋਤਾਂ ਵੀ ਹੋ ਰਹੀਆਂ ਹਨ !
#saddatvusa#coronavirus#covid_19#asian#countries#singapore#hongkong#scared#people#fromcorona
See insights
Create Ad
Like
Comment
Share