ਸ਼ੁਭਮਨ ਗਿੱਲ ਨੇ ਇੰਗਲੈਂਡ ਵਿਰੁੱਧ ਜੜਿਆ ਦੋਹਰਾ ਸੈਂਕੜਾ

0
197

ਸ਼ੁਭਮਨ ਗਿੱਲ ਦੇ ਕਰੀਅਰ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਉਨ੍ਹਾਂ ਨੇ ਟੈਸਟ ਕ੍ਰਿਕੇਟ ਦੇ ਇੱਕ ਈਨਿੰਗ ਵਿੱਚ ਦੋਹਰਾ ਸੈਂਕੜਾ ਜੜਿਆ ਹੈ ! ਸ਼ੁਭਮਨ ਗਿੱਲ ਇੰਗਲੈਂਡ ਵਿੱਚ ਟੈਸਟ ਕ੍ਰਿਕੇਟ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਪਹਿਲੇ ਭਾਰਤੀ ਕ੍ਰਿਕੇਟਰ ਬਣੇ ਹਨ ! ਸ਼ੁਭਮਨ ਗਿੱਲ ਨੇ ਸੁਨੀਲ ਗਾਵਸਕਰ ਦਾ ਵੀ ਰਿਕਾਰਡ ਤੋੜ ਦਿੱਤਾ ਹੈ !

#saddatvusa #shubhmangill #BreakRecords #SunilGavaskar #testcricket #englandcricket #punjabi

LEAVE A REPLY

Please enter your comment!
Please enter your name here