ਜੇਕਰ ਉਸ ਦੌਰ ‘ਚ 25 ਹਜ਼ਾਰ ਲੋਕ ਮਾਰੇ ਗਏ ਸਨ, ਤਾਂ ਉਹਨਾਂ ਦੇ ਨਾਲ ਹੀ 1800 ਪੁਲਿਸ ਮੁਲਾਜ਼ਮ ਵੀ ਅੱਤਵਾਦ ਨਾਲ ਲੜਦਿਆਂ ਸ਼ਹੀਦ ਹੋ ਗਏ ਸਨ, ਅਤੇ ਹੋਰ ਵੀ ਹਜ਼ਾਰਾਂ ਬੇਗੁਨਾਹ ਨਾਗਰਿਕ ਆਪਣੀ ਜਾਨ ਗਵਾ ਬੈਠੇ ਸਨ। ਦੋਨੌਂ ਧਿਰਾਂ ਵੱਲੋਂ ਹੋਈਆਂ ਕਾਰਵਾਈਆਂ ਦੀ ਸੱਚਾਈ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਸਾਬਕਾ Cm ਪੰਜਾਬ
#saddatvusa#punjab95#kaladaur#CaptainAmrinderSingh#satlujmovie

