ਸਿਰਫ਼ ਅਮਰੀਕਾ ਹੀ ਨਹੀਂ, ਬਲਕਿ ਹੋਰ ਵੀ ਕਈ ਦੇਸ਼ ਸਾਡੇ ਚੰਗੇ ਦੋਸਤ ਹਨ।

0
4

ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ ਦੀ ਇੱਕ ਨਸੀਹਤ ਦੇ ਜਵਾਬ ਦੌਰਾਨ ਭਾਰਤ ਦਾ ਜ਼ਿਕਰ ਕੀਤਾ ਹੈ। ਨੇਤਨਯਾਹੂ ਨੇ ਦਾਅਵਾ ਕੀਤਾ ਹੈ, ਕਿ ਭਾਰਤ ਵਿੱਚ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਲੋਕ ਹਨ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਬਹੁਤ ਸਮਰਥਨ ਮਿਲਦਾ ਹੈ। ਉਹਨਾਂ ਨੇ ਇਹ ਗੱਲ ‘ਫੌਕਸ ਨਿਊਜ਼’ ਨਾਲ ਗੱਲਬਾਤ ਦੌਰਾਨ ਕਹੀ। ਜੇਡੀ ਵੈਂਸ ਨੇ ਜੂਨ ਵਿੱਚ ਇਜ਼ਰਾਇਲ ਨੂੰ ਅਮਰੀਕਾ ਅਤੇ ਡੌਨਲਡ ਟ੍ਰੰਪ ਦੀ ਆਲੋਚਨਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਸੀ। ਨੇਤਨਯਾਹੂ ਨੇ ਉਸੇ ਗੱਲ ਦੇ ਜਵਾਬ ਵਿੱਚ ਭਾਰਤ ਨਾਲ ਦੋਸਤੀ ਦਾ ਹਵਾਲਾ ਦਿੰਦੇ ਹੋਏ ਇਹ ਦਾਅਵਾ ਕੀਤਾ ਹੈ, ਕਿ ਸਿਰਫ਼ ਅਮਰੀਕਾ ਹੀ ਨਹੀਂ, ਬਲਕਿ ਹੋਰ ਵੀ ਕਈ ਦੇਸ਼ ਉਹਨਾਂ ਦੇ ਚੰਗੇ ਦੋਸਤ ਹਨ।

#saddatvusa#usa#Israel#BejaminNetanyahu

LEAVE A REPLY

Please enter your comment!
Please enter your name here