All ਡੋਨਾਲਡ ਟਰੰਪ ‘ਤੇ ਈਰਾਨ ਤੇ ਕੀਤਾ ਵਾਰ ! By saddatvusa - April 2, 2026 0 113 FacebookTwitterPinterestWhatsApp ਡੋਨਾਲਡ ਟਰੰਪ ‘ਤੇ ਈਰਾਨ ਤੇ ਕੀਤਾ ਵਾਰ, ਕਿਹਾ ਕਿ ਜੇਕਰ ਈਰਾਨ ਨੇ ਸਮਝੌਤਾ ਨਾਂ ਕੀਤਾ ਤਾਂ ਉਹਨ੍ਹਾਂ ਨੂੰ ਪੱਥਰ ਯੁੱਗ ‘ਚ ਵਾਪਿਸ ਭੇਜ ਦੇਣਗੇਅਤੇ ਕਿਹਾ ਕਿ ਈਰਾਨ ਦੀ ਫ਼ੌਜ ਦਾ ਕੰਟਰੋਲ ਸਾਡੇ ਹੱਥ ਵਿੱਚ ਹੈ, ਅਤੇ ਈਰਾਨ ਦੀ ਡਰੋਨ ਅਤੇ ਜੱਲ ਸੈਨਾ ਦੀ ਸਮਰੱਥਾ ਹੁਣ ਖਤਮ ਹੋ ਗਈ ਹੈ !