ਵਿਸ਼ਵਭਰ ਵਿੱਚ ਸਿੱਖ ਭਾਈਚਾਰੇ ਲਈ ਇੱਕ ਇਤਿਹਾਸਕ ਪਲ , ਨਿਊਯਾਰਕ ਸਿਟੀ ਦੇ ਕਵੀਨਜ਼ ਵਿੱਚ 114ਵੀਂ ਸਟਰੀਟ ਅਤੇ 101ਵੀਂ ਐਵੇਨਿਊ ਦੇ ਚੌਰਾਹੇ ਨੂੰ ਅਧਿਕਾਰਤ ਤੌਰ ‘ਤੇ “ਸ੍ਰੀ ਗੁਰੂ ਤੇਗ ਬਹਾਦਰ ਜੀ ਵੇ” ਵਜੋਂ ਨਾਮ ਦਿੱਤਾ ਗਿਆ ਹੈ। ਇਹ ਇਤਿਹਾਸਕ ਸਮਰਪਣ ਨਿਊਯਾਰਕ ਸਿਟੀ ਨੂੰ ਭਾਰਤ ਤੋਂ ਬਾਹਰ ਨੌਵੇਂ ਸਿੱਖ ਗੁਰੂ ਨੂੰ ਇਸ ਤਰੀਕੇ ਨਾਲ ਸਨਮਾਨਿਤ ਕਰਨ ਵਾਲਾ ਪਹਿਲਾ ਸਥਾਨ ਬਣਾਉਂਦਾ ਹੈ ! ਪੰਜਾਬੀ ਮੂਲ ਦੀ ਅਸੈਂਬਲੀ ਮੈਂਬਰ ਜੈਨੀਫ਼ਰ ਰਾਜ ਕੁਮਾਰ ਨੇ ਪਿਛਲੇ ਸਾਲ ਹੀ ਅਸੈਂਬਲੀ ਵਿੱਚ ਨਾਮ ਬਦਲਣ ਲਈ ਮਤਾ ਪਾਸ ਕਰਵਾਇਆ ਸੀ !
#saddatvusa#SriGuruTeghBahadurJi#newyork#city#usa#ProudMoment#forsikhs#inworldwide