1984 ਓਪਰੇਸ਼ਨ ਬਲੁ ਸਟਾਰ ਦੌਰਾਨ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ

0
19

ਫ਼ਿਰ ਚੜਿਆ ਮਹੀਨਾ ਜੂਨ ਦਾ , ਸਾਡੇ ਸੀਨ੍ਹੇ ਪਾਉਂਦਾ ਛੇਕ

ਤੂੰ ਲਾਂਬੂ ਲਾਇਆ ਤਖ਼ਤ ਨੂੰ , ਸਾਨੂੰ ਅਜੇ ਵੀ ਦਿੰਦਾ ਸੇਕ

ਤੂੰ ਮੌਤ ਦਾ ਤਾਂਡਵ ਨੱਚਿਆ , ਨਾਂ ਤੈਨੂੰ ਕੋਈ ਦਰੇਗ

ਤੇਰੇ ਟੈਂਕ ਵੀ ਉਸਨੇ ਫੁਕਤੇ , ਜਿਹਨੂੰ ਕਹਿੰਦੇ ਜਨਰਲ ਸੁਬੇਗ

ਤੂੰ ਮੱਥਾ ਲਾਇਆ ਉਸ ਤਖ਼ਤ ਨਾਲ , ਨਾਂ ਜਿਸਦਾ ਕੋਈ ਸ਼ਰੀਕ

ਉਥੇ ਮਰਦਾਂ ਵਾਂਗੂ ਜੁੱਝਿਆ , ਜਿਹਨੂੰ ਕਹਿੰਦੇ ਸਿੰਘ ਅਮਰੀਕ

ਉਥੇ ਲੜਿਆ ਚੇਲਾ ਮਰਦ ਦਾ , ਤੇਰੇ ਥਰ ਥਰ ਕੰਬਣ ਕਰਨੈਲ

ਉਹ ਪੁੱਤ ਸੀ ਗੁਰੂ ਗੋਬਿੰਦ ਦਾ , ਜਿਹਨੂੰ ਕਹਿੰਦੇ ਸੰਤ ਜਰਨੈਲ

#saddatvusa#sridarbarsahibji#sriakaltakhatsahibji#sriamritsarsahibji#santjarnailsinghjikhalsabhindranwale#generalsubegsingh#amriksinghbhindrawale#OperationBlueStar#sikhhistory#sikh

May be an image of the Charminar, temple and text that says "1984 瑞 ਨਾਂ ਭੁੱਲਣਯੋਗ ਨਾਂ ਬਖ਼ਸ਼ਣਯੋਗ MATLL"

Share

LEAVE A REPLY

Please enter your comment!
Please enter your name here