ਲੋਕਾਂ ‘ਤੇ ਹੋ ਰਹੇ ਸੋਸ਼ਣ ਵਿਰੁੱਧ ਕਾਨੂੰਨ ਬਣਾਉਣ ਦੀ MP ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ !

0
19

ਧਰਮ ਪਰਿਵਰਤਨ ਵੱਲ ਲਿਜਾਣ ਵਾਲੇ, ਅੰਧ ਵਿਸ਼ਵਾਸ, ਅਤੇ ਕਾਲਾ ਜਾਦੂ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ! ਮਹਾਰਾਸ਼ਟਰ ਸਰਕਾਰ ਨੇ ਪਹਿਲਾਂ ਹੀ ਇਸ ਵਿਰੁੱਧ ਮਤਾ ਪਾਸ ਕਰ ਦਿੱਤਾ ਹੈ ! ਜਿਸ ਹਿਸਾਬ ਨਾਲ ਧਰਮ ਪਰਿਵਰਤਨ ਪੰਜਾਬ ਵਿੱਚ ਅਤੇ ਹੋਰ ਪਾਸੇ ਹੋ ਰਿਹਾ ਹੈ ,ਇਸ ਵਿਰੁੱਧ ਵੀ ਜਲਦ ਹੀ ਕਾਨੂੰਨ ਬਣਾਉਣਾ ਚਾਹੀਦਾ ਹੈ !

#saddatvusa#vikramjitsinghsahni#religion#convert#punjabi#newlaw#blackmagic#magic#memberparliment

LEAVE A REPLY

Please enter your comment!
Please enter your name here