ਰੀਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਫਸੀ ਦੋਸਾਂਝਾਵਾਲੇ ਦੀ ਸਰਦਾਰ ਜੀ 3 ਫ਼ਿਲਮ

0
15

Diljit Dosanjh ਦੀ ਨਵੀਂ ਆਉਣ ਵਾਲੀ ਫ਼ਿਲਮ Sardaar Ji 3 ਦਾ ਭਾਰਤ ਵਿੱਚ ਵਿਰੋਧ ਸ਼ੁਰੂ ਹੋ ਗਿਆ ਹੈ ! Hania Amir ਸਮੇਤ ਅਨੇਕਾਂ ਪਾਕਿਸਤਾਨੀ ਕਲਾਕਾਰ ਹਨ Sardaar Ji 3 Film ਦਾ ਹਿੱਸਾ,ਜਿਸ ਕਰਕੇ ਭਾਰਤ ਵਿੱਚ ਇਸ ਫ਼ਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ! ਲੋਕਾਂ ਵਲੋਂ ਦਿਲਜੀਤ ਨੂੰ ਕਿਹਾ ਜਾ ਰਿਹਾ ਹੈ ਕਿ ਹੁਣ ਉਸ ਦੇ ਦੇਸ਼ ਨਾਲੋਂ ਜ਼ਿਆਦਾ ਪਿਆਰੀ ਉਸਨੂੰ ਆਪਣੀ ਫ਼ਿਲਮ ਹੋ ਗਈ ਹੈ ,ਜਿਸ ਵਿੱਚ ਪਾਕਿਸਤਾਨੀ ਅਦਾਕਾਰ ਹਨ ਜ੍ਹਿਨਾਂ ਨੇ ਭਾਰਤ ਪਾਕਿ ਯੁੱਧ ਵੇਲੇ ਬਹੁਤ ਗ਼ਲਤ ਟਿੱਪਣੀਆਂ ਭਾਰਤ ਤੇ ਕੀਤੀਆਂ ਸਨ,ਪਰ ਸਰਦਾਰ ਜੀ 3 ਤੋਂ ਇਲਾਵਾ ਵੀ ਕਈ ਫ਼ਿਲਮਾਂ ਵਿੱਚ ਪਾਕਿਸਤਾਨੀ ਅਦਾਕਾਰਾਂ ਨੇ ਕੰਮ ਕੀਤਾ ਹੈ ਕਈਆਂ ਦੀ ਸ਼ੂਟਿੰਗ ਤਾਂ ਪੂਰੀ ਵੀ ਹੋ ਗਈ ਹੈ ! ਕੀ ਉਹ ਫ਼ਿਲਮਾਂ ਹੁਣ ਨਹੀਂ ਰੀਲੀਜ਼ ਕੀਤੀਆਂ ਜਾਣਗੀਆਂ ਭਾਰਤ ਵਿੱਚ ਅਤੇ ਜਿਹੜਾ ਖ਼ਰਚ ਇਹਨਾਂ ਫ਼ਿਲਮਾਂ ਨੂੰ ਬਣਾਉਣ ਲਈ ਆਇਆ ਹੈ ਉਹ ਖ਼ਰਚ ਹੁਣ Production House ਕਿਸ ਤਰਾਂ ਪੂਰਾ ਕਰਨਗੇ ? ਕੀ ਇਹ ਸਹੀ ਹੈ ? ਆਪਣੀ ਆਪਣੀ ਰਾਏ ਜ਼ਰੂਰ ਦਿਓ ਜੀ !

#sadacinema#sardarji3#PunjabiMovie2025#diljitdosanjh#neerubajwa#haniaamir#pollywood#punjabifilmindustry

LEAVE A REPLY

Please enter your comment!
Please enter your name here