ਕੈਨੇਡਾ ਦੀ ਯੂਨੀਵਰਸਿਟੀ ਮੈਟਰੋਪੋਲੀਟਨ ਸ਼ੁਰੂ ਕਰੇਗੀ ਦਿਲਜੀਤ ਦੋਸਾਂਝਾਵਾਲੇ ਦੇ ਨਾਂ ਉਤੇ ਕੋਰਸ
ਟੋਰਾਂਟੋ ਦੀ ਮੈਟਰੋਪੋਲੀਟਨ ਯੂਨੀਵਰਸਿਟੀ ਵਿੱਚ ਅਗਲੇ ਸਾਲ ਤੋਂ ਸ਼ੁਰੂ ਕੀਤਾ ਜਾਵੇਗਾ ਇਹ ਕੋਰਸ
ਦਿਲਜੀਤ ਦੋਸਾਂਝ ਨੇ ਪੰਜਾਬੀ ਸੰਗੀਤ ਨੂੰ ਕਿਵੇਂ ਗਲੋਬਲ ਪੱਧਰ ‘ਤੇ ਪਹੁੰਚਾਇਆ ਹੈ ਇਸ ਦੇ ਬਾਰੇ ਵਿੱਚ ਪੜ੍ਹਾਇਆ ਜਾਵੇਗਾ !
ਇਹ ਸਮੁੱਚੇ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ !
#sadacinema#diljitdosanjh#punjabi#singeractor#musiccourse#canadauniversity#MetropolitanUniversity#toranto#startup