ਪੰਜਾਬ ਦੇ ਮੋਹਾਲੀ ‘ਚ ਹੋਈ Invest ਪੰਜਾਬ Summit ਦੀ ਸ਼ੁਰੂਆਤ
ਇਸ ਮੌਕੇ ਭਗਵੰਤ ਸਿੰਘ ਮਾਨ (ਮੁੱਖ ਮੰਤਰੀ ਪੰਜਾਬ) ਅਰਵਿੰਦ ਕੇਜਰੀਵਾਲ, ਕਈ ਨਵੇਂ ਨਿਵੇਸ਼ਕ ਅਤੇ ਹੋਰ ਕਈ ਆਪ ਆਗੂ ਹੋਏ ਇਸ Summit ‘ਚ ਸ਼ਾਮਿਲ
3 ਦਿਨਾਂ ਤੱਕ ਚੱਲਣ ਵਾਲੇ ਇਸ Summit ਨਾਲ ਪੰਜਾਬ ‘ਚ ਕਿੰਨੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ?
ਆਪਣੀ ਆਪਣੀ ਰਾਏ ਜ਼ਰੂਰ ਕਮੈਂਟਾਂ ਚ ਜ਼ਰੂਰ ਦਿਓ ਜੀ !
#saddatvusa#InvestPunjab#international#summit#growPunjab#BhagwantMann#PunjabCM#NewsUpdate#punjabbusiness

