ਪੰਜਾਬੀ ਫ਼ਿਲਮ ‘Writer & Director’ ਜਗਦੀਪ ਸਿੱਧੂ Son Of Sardar 2 ਰਾਹੀ ਆਪਣਾ Bollywood ‘ਚ Debut ਦਾ ਸੁਪਨਾ ਪੂਰਾ ਕਰਨ ਜਾ ਰਹੇ ਹਨ !

0
19

ਪੰਜਾਬੀ ਫ਼ਿਲਮ ‘Writer & Director’ ਜਗਦੀਪ ਸਿੱਧੂ Son Of Sardar 2 ਰਾਹੀ ਆਪਣਾ Bollywood ‘ਚ Debut ਦਾ ਸੁਪਨਾ ਪੂਰਾ ਕਰਨ ਜਾ ਰਹੇ ਹਨ ! Son Of Sardar 2 ਫ਼ਿਲਮ ਦੀ ਕਹਾਣੀ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਹੈ ! ਉਹਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਵੀ ਬਹੁਤ ਹਿੱਟ ਫ਼ਿਲਮਾਂ ਦਿੱਤੀਆਂ ਹਨ,ਅਤੇ ਹੁਣ ਉਹ ਆਪਣੀ ਕਹਾਣੀ ਰਾਹੀ Bollywood ‘ਚ ਵੀ ਧੱਕ ਪਾਉਣ ਜਾ ਰਹੇ ਹਨ ! ਇਹ ਜਾਣਕਾਰੀ ਜਗਦੀਪ ਸਿੱਧੂ ਨੇ ਆਪਣੇ Instagram ਦੇ ਰਾਹੀ ਸਾਂਝੀ ਕੀਤੀ !

#sadacinema#jaddeepsidhu#punjabi#writerdirector#pollywood#bollywood#debut#sonofsardar2#AjayDevgn#SanjayDutt#bollywoodmovies#Bollywoodartist

LEAVE A REPLY

Please enter your comment!
Please enter your name here