ਇੱਕ ਪਾਸੇ ਜਿੱਥੇ ਅੱਜ ਹਰ ਕੋਈ ਦਿਲਜੀਤ ਦੋਸਾਂਝਾਵਾਲੇ ਦਾ ਵਿਰੋਧ ਕਰ ਰਿਹਾ ਹੈ ਉਸ ਨੂੰ ਗਲਤ ਕਿਹਾ ਜਾ ਰਿਹਾ ਹੈ ਅਤੇ ਬਹੁਤੇ ਤਾਂ ਇਸੇ ਇੰਡਸਟਰੀ ਦੇ ਕਲਾਕਾਰ ਨੇ ਜਿਹੜੇ ਉਸ ਨੂੰ ਸੋਸ਼ਲ ਮੀਡੀਆ ਨੇ ਪੋਸਟਾਂ ਟੈਗ ਕਰ ਕੇ ਪਾ ਰਹੇ ਹਨ ਅਤੇ ਦਿਲਜੀਤ ਦੋਸਾਂਝ ਨੂੰ ਬਹੁਤ ਟ੍ਰੋਲ ਕਰ ਰਹੇ ਹਨ ਉੱਥੇ ਹੀ ਪੰਜਾਬੀ ਗਾਇਕ ਜਸਬੀਰ ਜੱਸੀ ਦਿਲਜੀਤ ਦੇ ਹੱਕ ਵਿੱਚ ਪੋਸਟ ਪਾ ਕੇ ਲੋਕਾਂ ਤੋਂ ਜਵਾਬ ਮੰਗ ਰਹੇ ਹਨ ! ਤੁਹਾਡੀ ਕੀ ਰਾਏ ਹੈ ਇਸ ਬਾਰੇ ?
#sadacinema#diljitdosanjh#punjabi#singeractor#JasbirJassi#sopport#dosanjhawala#controversy#punjabiindustry