ਦਿਲਜੀਤ ਦੋਸਾਂਝ ਦੀ ਫ਼ਿਲਮ “ਸਰਦਾਰ ਜੀ-3” ਤੋਂ ਬਾਅਦ ਹੁਣ ਅਮਰਿੰਦਰ ਗਿੱਲ ਦੀ ਫ਼ਿਲਮ “ਚੱਲ ਮੇਰਾ ਪੁੱਤ-4” ਵੀ ਰੀਲੀਜ਼ ਲਈ ਤਿਆਰ ਹੈ। 1 ਅਗਸਤ ਨੂੰ ਹੋਣੀ ਹੈ ਰੀਲੀਜ਼“ਚੱਲ ਮੇਰਾ ਪੁੱਤ-4”। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਅਤੇ ਐਮੀ ਵਿਰਕ ਨੇ ਵੀ ਲਿਆ ਸਟੈਂਡ,ਅਤੇ ਕਿਹਾ ਕਿ ਦੋਵਾਂ ਮੁਲਕਾਂ ਦੇ ਤਣਾਅ ਤੋਂ ਪਹਿਲਾਂ ਜਿਹੜੀਆਂ ਫ਼ਿਲਮਾਂ ਬਣੀਆਂ ਹਨ,ਉਹ ਰੀਲੀਜ਼ ਹੋਣੀਆਂ ਹੀ ਚਾਹੀਦੀਆਂ ਹਨ।
#sadacinema#pollywood#cinema#diljitdosanjh#amrindergill#chalmeraputt4#gippygrewal#ammyvirk#CMPunjab#sardarji3