ਦਿਲਜੀਤ ਦੋਸਾਂਝ ਦਾ Met Gala ’ਚ ਪਹਿਨਿਆ ਹੋਇਆ ਹਾਰ ‘Not For Sale’ ਐਲਾਨਿਆ ਗਿਆ ! ਜੈਪੁਰ ਵਿੱਚ ਲੱਗੀ ਪ੍ਰਦਰਸ਼ਨੀ ਵਿੱਚ ਰੱਖਿਆ ਗਿਆ ਹੈ ਹਾਰ !
ਪ੍ਰਦਰਸ਼ਨੀ ‘ਚ 2000 ਤੋਂ ਵੱਧ ਜਵੈਲਰਜ਼ ਪੇਸ਼ ਕਰਨਗੇ ਆਪਣੇ ਕਲਾਤਮਕ ਗਹਿਣਿਆਂ ਦੇ ਡਿਜ਼ਾਈਨ
#sadacinema#diljitdosanjh#MetGala2025#jewelery#JaipurExhibition#NotForSale#punjabisingeractor#dosanjhawala