ਡੋਨਾਲਡ ਟਰੰਪ ਨੇ ਅਮਰੀਕੀ ਸੂਬਿਆਂ ਨੂੰ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਦੀਆਂ ਸ਼ਰਤਾਂ ਲਾਗੂ ਕਰਨ ਦੇ ਦਿੱਤੇ ਹੁਕਮ !

0
100

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੂਬਿਆਂ ਨੂੰ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਦੀਆਂ ਸ਼ਰਤਾਂ ਲਾਗੂ ਕਰਨ ਲਈ ਕਿਹਾ ਹੈ ! ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹਨ੍ਹਾਂ ਦੀ ਫੰਡਿਗ ਰੋਕ ਦਿੱਤੀ ਜਾਵੇਗੀ !

ਕੈਲੀਫੋਰਨੀਆਂ ਨੂੰ 3.3 ਕਰੋੜ ,ਵਾਸ਼ਿੰਗਟਨ ਨੂੰ 1 ਕਰੋੜ ,ਅਤੇ ਨਿਊ ਮੈਕਸੀਕੋ ਨੂੰ 70 ਲੱਖ ਡਾਲਰ ਫ਼ੰਡ ਦੀ ਕਮੀ ਹੋ ਸਕਦੀ ਹੈ !

#american#truckdriver#English#Compulsory#DonaldTrump#california#Washington#NewMexico#NewsUpdate#today

LEAVE A REPLY

Please enter your comment!
Please enter your name here