ਡੋਨਾਲਡ ਟਰੰਪ ਦਾ ਭਾਰਤੀਆਂ ਨੂੰ ਇੱਕ ਹੋਰ ਝਟਕਾ… ਹੁਣ NRI,s ਨੂੰ ਅਮਰੀਕਾ ਤੋਂ ਪੈਸੇ ਭੇਜਣੇ ਪੈਣਗੇ ਮਹਿੰਗੇ !

0
19

ਅਮਰੀਕੀ ਰਾਸ਼ਟਰਪਤੀ ਡੋਨਾਲਡ ਡਰੰਪ ਅੱਜ ਕੱਲ ਖਬਰਾਂ ਵਿੱਚ ਬਣੇ ਹੋਏ ਹਨ,ਕਦੇ ਐਪਲ ਦੇ ਨਿਰਮਾਣ ਬਾਰੇ ਕਦੇ ਵਪਾਰ ਯੁੱਧ ਬਾਰੇ ਅਤੇ ਹੁਣ ਇੱਕ ਨਵੇਂ ਕਾਨੂੰਨ ਨਾਲ ਪ੍ਰਵਾਸੀ ਭਾਰਤੀਆਂ ਵਿੱਚ ਹਲਚਲ ਮਚਾ ਦਿੱਤੀ ਹੈ। ਦਰਅਸਲ ਅਮਰੀਕਾ ਵਿੱਚ ਇੱਕ ਨਵਾਂ ਕਾਨੂੰਨ ਆਇਆ ਹੈ ! ਰਸਮੀ ਤੌਰ ਤੇ ਇਸ ਨੂੰ ਦੀ ਵਨ ਬਿੱਗ ਬਿਊਟੀਫੁਲ ਬਿੱਲ ਕਿਹਾ ਜਾ ਰਿਹਾ ਹੈ ! ਇਸ ਨਾਲ ਭਾਰਤ ਸਮੇਤ ਕਈ ਦੇਸ਼ਾਂ ਦੇ ਪ੍ਰਵਾਸੀ ਭਾਰਤੀਆਂ ਵਿੱਚ ਚਿੰਤਾ ਵੱਧ ਗਈ ਹੈ ! ਇਸ ਕਾਨੂੰਨ ਦੇ ਤਹਿਤ ਵਿਦੇਸ਼ੀ ਨਾਗਰਿਕਾਂ ਵੱਲੋਂ ਆਪਣੇ ਦੇਸ਼ ਵਿੱਚ ਭੇਜੇ ਗਏ ਪੈਸੇ ਤੇ 5 ਫੀਸਦ ਟੈਕਸ ਲਗਾਉਣ ਦਾ ਪ੍ਰਸਤਾਵ ਹੈ। ਇਸ ਦਾ ਮਤਲਬ ਇਹ ਹੈ ਕਿ ਹੁਣ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਪਰਿਵਾਰਾਂ ਨੂੰ ਭੇਜੇ ਜਾਣ ਵਾਲੇ ਹਰ ਇਕ ਲੱਖ ਰੁਪਏ ਤੇ 5000 ਦਾ ਵਾਧੂ ਟੈਕਸ ਦੇਣਾ ਪਵੇਗਾ !

#saddatvusa#AmericanDollars#DonaldTrump#newlaw#foreigncurrency#ExtraCharges#exchangemoney

See insights

Create Ad

Like

Comment

Share

LEAVE A REPLY

Please enter your comment!
Please enter your name here