ਡੋਨਾਲਡ ਟਰੰਪ ‘ਤੇ ਈਰਾਨ ਤੇ ਕੀਤਾ ਵਾਰ !

0
3

ਡੋਨਾਲਡ ਟਰੰਪ ‘ਤੇ ਈਰਾਨ ਤੇ ਕੀਤਾ ਵਾਰ, ਕਿਹਾ ਕਿ ਜੇਕਰ ਈਰਾਨ ਨੇ ਸਮਝੌਤਾ ਨਾਂ ਕੀਤਾ ਤਾਂ ਉਹਨ੍ਹਾਂ ਨੂੰ ਪੱਥਰ ਯੁੱਗ ‘ਚ ਵਾਪਿਸ ਭੇਜ ਦੇਣਗੇ
ਅਤੇ ਕਿਹਾ ਕਿ ਈਰਾਨ ਦੀ ਫ਼ੌਜ ਦਾ ਕੰਟਰੋਲ ਸਾਡੇ ਹੱਥ ਵਿੱਚ ਹੈ, ਅਤੇ ਈਰਾਨ ਦੀ ਡਰੋਨ ਅਤੇ ਜੱਲ ਸੈਨਾ ਦੀ ਸਮਰੱਥਾ ਹੁਣ ਖਤਮ ਹੋ ਗਈ ਹੈ !

LEAVE A REPLY

Please enter your comment!
Please enter your name here