
ਅਮਰੀਕਾ ਵਿੱਚ ਟਰੰਪ ਸਰਕਾਰ ਨੇ 6000 ਪ੍ਰਵਾਸੀਆਂ ਨੂੰ ਬਿਲਕੁੱਲ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ ਗੈਰ ਕਾਨੂੰਨੀ ਅਮਰੀਕਾ ਦੇ ਵਿੱਚ ਵੱਸੇ ਹੋਏ ਪ੍ਰਵਾਸੀਆਂ ਦੇ ਉੱਤੇ ਟਰੰਪ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ! ਜਿਨ੍ਹਾਂ ਪ੍ਰਵਾਸੀਆਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਹੈ ਉਹ ਹੁਣ ਨਾਂ ਤਾ ਬੈਂਕ ਵਿੱਚ ਖਾਤਾ ਖੁਲਵਾ ਸਕਦੇ ਹਨ,ਨਾਂ ਹੀ ਕਿਤੇ ਕੋਈ ਵੀ ਕੰਮ ਕਰ ਸਕਦੇ ਹਨ ! ਇਥੋਂ ਤੱਕ ਕੇ ਉਹ ਸਮਾਜਿਕ ਸੁਰੱਖਿਆ ਵੀ ਨਹੀਂ ਲੈ ਸਕਣਗੇ ਅਤੇ ਨਾਂ ਉਹਨ੍ਹਾਂ ਨੂੰ ਕਿਸੇ ਵੀ ਤਰਾਂ ਦੀ ਡਾਕਟਰੀ ਸਹਾਇਤਾ ਮਿਲ ਸਕੇਗੀ !
ਟਰੰਪ ਦੇ ਇਹ ਕਦਮ ਚੁੱਕਣ ਨਾਲ ਉਹ ਹੁਣ ਕਿਤੇ ਵੀ ਆ ਜਾ ਵੀ ਨਹੀਂ ਸਕਦੇ ! ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਸਾਰੇ ਪ੍ਰਵਾਸੀ ਆਪਣੇ ਆਪ ਹੀ ਅਮਰੀਕਾ ਨੂੰ ਛੱਡ ਦੇਣਗੇ !
#saddatvusa#america#nosupport#DonaldTrump#peoples#Illegalimmigration#SocialSecurity
