ਟਰੰਪ ਨੇ Apple ਦੇ CEO ਟਿਮ ਕੁੱਕ ਨੂੰ ਭਾਰਤ ਵਿੱਚ Apple ਉਤਪਾਦਾਂ ਦੇ ਨਿਰਮਾਣ ਤੋਂ ਮਨਾਂ ਕੀਤਾ !

0
28

ਮਿਸ਼ੀਗਨ ਵਿੱਚ ਬੋਲਦਿਆਂ ਟਰੰਪ ਨੇ ਕਿਹਾ ਸੀ ਕਿ ਭਾਰਤ ਨਾਲ ਟੈਰੀਫ਼ ਗੱਲਬਾਤ ਬਹੁਤ ਵਧੀਆ ਚੱਲ ਰਹੀ ਹੈ ਅਤੇ ਜਲਦੀ ਹੀ ਸੌਦਾ ਪੂਰਾ ਹੋ ਜਾਵੇਗਾ ! ਟਰੰਪ ਨੇ ਐਪਲ ਨੂੰ ਭਾਰਤ ਵਿੱਚ ਨਿਰਮਾਣ ਕਰਨ ਨਾ ਕਰਨ ਲਈ ਕਿਹਾ ਹੈ ! ਡੋਨਾਲਡ ਟਰੰਪ ਨੇ ਅੱਗੇ ਕਿਹਾ ਹੈ ਕਿ ਨਵੀਂ ਦਿੱਲੀ ਦੇ ਉੱਚ ਟੈਰੀਫ ਭਾਰਤ ਵਿੱਚ ਅਮਰੀਕੀ ਕਾਰੋਬਾਰਾਂ ਨੂੰ ਪ੍ਰਭਾਵਿਤ ਕਰਦੇ ਹਨ ! ਉਸਨੇ ਐਪਲ ਦੇ ਸੀਈਓ ਟਿਮ ਕੁਕ ਨੂੰ ਭਾਰਤ ਵਿੱਚ ਨਿਰਮਾਣ ਨਾਂ ਕਰਨ ਲਈ ਕਿਹਾ ! ਉਸਦਾ ਇਸ਼ਾਰਾ ਅਮਰੀਕਾ ਵਿੱਚ ਹੋ ਰਹੇ ਐਪਲ ਦੇ ਉਤਪਾਦਨ ਵੱਲ ਸੀ ! ਟਰੰਪ ਦੀ ਹਮਲਾਵਰ ਟੈਰੀਫ ਮੁਹਿੰਮ ਦਾ ਉਦੇਸ਼ ਅਮਰੀਕੀ ਵਪਾਰ ਘਾਟੇ ਨੂੰ ਘਟਾਉਣਾ ਅਤੇ ਘਰੇਲੂ ਨਿਰਮਾਣ ਨੂੰ ਵਧਾਉਣਾ ਹੈ !

#saddatvusa#timcook#appleceo#DonaldTrump#Not#manufacturing#inindia#americanpresident

LEAVE A REPLY

Please enter your comment!
Please enter your name here