ਕੇਂਦਰ ਸਰਕਾਰ ਨੇ ਪਾਸਪੋਰਟ ਨਿਯਮਾਂ ‘ਚ ਵੱਡਾ ਬਦਲਾਅ ਕੀਤਾ !

0
53

ਪਾਸਪੋਰਟ ਬਣਾਉਣ ਲਈ ਹੁਣ ਤੋਂ ਜਨਮ ਸਰਟੀਫਕੇਟ ਦੇਣਾ ਲਾਜ਼ਮੀ ਹੋਵੇਗਾ

ਪਾਸਪੋਰਟ ਤੇ ਉਪਰ ਮਾਤਾ ਪਿਤਾ ਦਾ ਨਾਮ ਵੀ ਜ਼ਰੂਰੀ ਨਹੀਂ ਹੋਵੇਗਾ

ਸਰਕਾਰੀ ਅਧਿਕਾਰੀਆਂ ਨੂੰ ਚਿੱਟਾ ਪਾਸਪੋਰਟ , ਡਿਪਲੋਮੈਟਾਂ ਨੂੰ ਲਾਲ ਪਾਸਪੋਰਟ

ਅਤੇ ਆਮ ਲੋਕਾਂ ਨੂੰ ਨੀਲੇ ਰੰਗ ਦਾ ਪਾਸਪੋਰਟ ਜਾਰੀ ਹੋਵੇਗਾ !

#sadatvusa#indiangovernment#passport#INDIANPASSPORT#NewsUpdate#newlaw#birthcertificate#Documents#whitepassport#redpassport#bluepassport

LEAVE A REPLY

Please enter your comment!
Please enter your name here