ਕੀ ਇਸ ਫ਼ਿਲਮ ਦਾ ਵੀ ਭਾਰਤ ਵਿੱਚ ਵਿਰੋਧ ਹੋਵੇਗਾ ?

0
7

ਦਿਲਜੀਤ ਦੋਸਾਂਝਾਵਾਲੇ ਦੀ ਸਰਦਾਰ ਜੀ 3 ਤੋਂ ਬਾਦ ਹੁਣ ਇੱਕ ਹੋਰ ਪਾਕਿ ਕਲਾਕਾਰਾਂ ਨਾਲ ਪੰਜਾਬੀ ਫ਼ਿਲਮ ਚੱਲ ਮੇਰਾ ਪੁੱਤ 4 ਪਹਿਲੀ ਅਗਸਤ ਨੂੰ ਰੀਲੀਜ਼ ਹੋਵੇਗੀ ! ਕੀ ਇਸ ਫ਼ਿਲਮ ਦਾ ਵੀ ਭਾਰਤ ਵਿੱਚ ਵਿਰੋਧ ਹੋਵੇਗਾ ? ਕੀ ਇਫ਼ਤਿਖ਼ਾਰ ਠਾਕੁਰ ਦੀ ਨਾਲਾਇਕੀ ਦਾ ਨਤੀਜਾ ਸਾਰੀ ਟੀਮ ਨੂੰ ਭੁਗਤਣਾ ਪਵੇਗਾ ? ਤੁਹਾਡੇ ਕੀ ਵਿਚਾਰ ਹਨ ਇਸ ਬਾਰੇ ?

#sadacinema#sardarji3#chalmeraputt4#punjabi#simichahal#upcomingmovies2025#pollywood#punjabiactor#amrindergill

LEAVE A REPLY

Please enter your comment!
Please enter your name here