
ਇਸ ਸਾਲ Ammy Virk ਦੀ ਇੱਕ ਹੋਰ ਫਿਲਮ ਰਿਲੀਜ ਹੋਵੇਗੀ ! ਗੋਡੇ ਗੋਡੇ ਚਾਅ 2 ! ਫਿਲਮ ਦਿਵਾਲੀ ਤੇ ਹੋਵੇਗੀ ਰਿਲੀਜ਼, ਫਿਲਮ ਵਿੱਚ Ammy Virk ,Tania ਅਤੇ Nikeet dhillon ਤੋਂ ਇਲਾਵਾ Gurjaaz ਅਤੇ Gitaz Bindrakhia ਵੀ ਨਜ਼ਰ ਆਉਣਗੇ !
#ammyvirk#Tania#punjab#punjabi#pollywood#trendingpost#newmovie#sadacinema#ThisDiwali