ਆਸਟ੍ਰੇਲੀਆ ਸ਼ੋਅ ਤੋਂ ਪਹਿਲਾਂ ਮਿਲੀ ਦਿਲਜੀਤ ਦੋਸਾਂਝ ਨੂੰ ਧਮਕੀ
KBC ਸ਼ੋਅ ਵਿੱਚ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਣ ‘ਤੇ ਛਿੜਿਆ ਵਿਵਾਦ
ਪੰਨੂ ਨੇ 1 ਨਵੰਬਰ ਦਾ ਸ਼ੋਅ ਰੱਦ ਕਰਨ ਲਈ ਕਿਹਾ
ਗੁਰਪਤਵੰਤ ਸਿੰਘ ਪੰਨੂ ਨੇ ਆਡੀਓ ਮੈਸਜ ਰਾਹੀ ਦਿੱਤੀ ਧਮਕੀ
1984 ਦੇ ਦੰਗਿਆਂ ‘ਚ ਪੰਨੂ ਨੇ ਅਮਿਤਾਭ ਦਾ ਕੀਤਾ ਜ਼ਿਕਰ
#saddatvusa#diljitdosanjh#auratour2025#konbanegacrorepati#AmitabhBachchan#GurpatwantSinghPannun#NewsUpdate

